ਅੱਖਾਂ ਵਿਚੋਂ ਨਿਕਲਿਆ ਨੀਰ ਉਹਦਾ , ਸੱਟ ਇੱਕ ਵਾਰ ਫਿਰ ਦਿਲ ਸਾਡੇ ਤੇ ਮਾਰ ਗਿਆ।
ਨਾ ਚਾਹੁੰਦੇ ਹੋਏ ਵੀ ਦੱਸ ਹੋ ਗਿਆ ਨਾਂ ਉਹਦਾ, ਜਿਹੜਾ ਕਦੇ ਸੀ ਉਹਦੇ ਨਾਲ ਪਿਆਰ ਹੋ ਗਿਆ।
ਨਿਕਲੇ ਨੀਰ ਨੇ ਸਾਰੀ ਮੁਹੱਬਤ ਦੀ ਕਹਾਣੀ ਬਿਆਂ ਕਰਤੀ,
ਨਾ ਚਾਹੁੰਦੇ ਹੋਏ ਵੀ ਮਹਿਫ਼ਲ ਵਿੱਚ ਲਿਆ ਉਸਦਾ ਨਾਂ , ਸਾਰੀ ਮਹਿਫਲ ਹੀ ਉਸਦੇ ਨਾ ਕਰਤੀ।
ਸੰਦੀਪ 421