ਕੁਝ ਗੱਲ ਤਾਂ ਜ਼ਰੂਰ ਸੀ ਉਦੇ ਦਿਲ ਵਿੱਚ …..

ByTV10 Punjab

Sep 3, 2024
Spread the love

ਕੁਝ ਗੱਲ ਤਾਂ ਜ਼ਰੂਰ ਸੀ ਉਦੇ ਦਿਲ ਵਿੱਚ ,
ਕੀ ਕਰੀਏ ਕਦੇ ਨਾ ਉਨੇ ਨਾ ਹੀ ਮੈਂ ਆਖੀ ਉਸਨੂੰ।।

WhatsApp Image 2024 09 03 at 5.37.17 PM

ਪਤਾ ਨਹੀਂ ਸੀ ਕਿ ਇੱਕ ਦਿਨ ਐਵੇਂ ਹੋਵੇਗੀ ਮੁਲਾਕਾਤ ਉਸ ਨਾਲ ,
ਮਿਲੀ ਜਦੋਂ ਉਹ ਮੁਦਤਾਂ ਬਾਦ ਤਾਂ ਦੇਖ ਹੈਰਾਨ ਰਹਿ ਗਈ ਸੀ ਉਹ।।

ਪਰ……. ਕੀ ਕਰੀਏ !
ਉਹ ਝੱਲੀ ਜਿਹੀ ਕੁਝ ਕਰ ਵੀ ਨਹੀ ਸਕਦੀ ਸੀ।

              ਸੰਦੀਪ ਢੰਡ 421