ਕਹਿੰਦ ਹੁੰਦੀ ਸੀ ਮੈਨੂੰ ਕਿ ਮੇਰੀ ਜ਼ਿੰਦਗੀ ਦਾ ਦੀਵਾ ਏਂ ਤੂੰ ਸੱਜਣਾ,
ਜ਼ਿੰਦਗੀ ਮੇਰੀ ਚ’ ਤੇਰੇ ਕਰਕੇ ਹੀ ਰੌਸ਼ਨੀ ਏ।
ਪਰ ਕਮਲਾ ਜਿਹਾ ਮੈਂ ਵੀ ਜੋ … ਉਹਦੀਆਂ ਗੱਲਾਂ ਵਿਚ ਆ ਗਿਆ,
ਕਿਉਂਕਿ ਦੀਵੇ ਦੀ ਜ਼ਰੂਰਤ ਸਿਰਫ ਰਾਤ ਨੂੰ ਹੀ ਕੁਝ ਸਮੇਂ ਲਈ ਹੁੰਦੀ ਐ,
ਅਤੇ ਜ਼ਰੂਰਤ ਪੂਰੀ ਹੋਣ ਬਾਅਦ ਲੋਕ ਉਸਨੂੰ ਬੜੀ ਹੀ ਬੇਦਰਦੀ ਨਾਲ ਫੂਕ ਮਾਰ ਕੇ ਬੁਝਾ ਦਿੰਦੇ ਨੇ।
ਸੰਦੀਪ 421