ਮੈਨੂੰ ਸਮਝ ਨਹੀਂ ਆਉਂਦਾ ਕਿ ਮੈਂ ਤੈਨੂੰ ਇੰਨਾਂ ਕਿਉਂ ਚਾਹੁੰਦਾ ਹਾਂ…
ਜਦ ਵੀ ਕਿਤੇ ਮੁਹੱਬਤ ਦਾ ਜ਼ਿਕਰ ਆਉਂਦਾ ਅੱਖਾਂ ਸਾਹਮਣੇ ਮੇਰੀਆਂ ਤੇਰਾ ਚਿਹਰਾ ਹੀ ਨਜ਼ਰ ਆਉਦਾ ਐ..
ਚਾਅ ਕੇ ਤੈਨੂੰ ਭੁੱਲ ਨਹੀਂ ਸਕਿਆ ਮੈਂ ਅਜੇ ਤੱਕ ….
ਅਸਮਾਨ ਚ ਚਮਕਦੇ ਤਾਰਿਆਂ ਨੂੰ ਦੇਖ ਤੇਰਾ ਹੀ ਖਿਆਲ ਅੱਜ ਵੀ ਮੈਨੂੰ ਆਉਂਦਾ ਐ…..
ਸੰਦੀਪ 421