(Hub of News & Entertainment)
ਤੂ ਕਹੇਂ ਉਹ ਕਰ ਸਕਦੀ ਆਂ,
ਤੇਰੇ ਲਈ ਮੈਂ ਮਰ ਸਕਦੀ ਆਂ ।
ਮਿਲਦੇ ਲੋਕ ਜਦੋਂ ਹੱਸਕੇ ਮੈਨੂੰ ,
ਕਸਮੇ ਖੁਦਾ ਦੀ ਮੈਂ ਡਰ ਜਾਦੀ ਆਂ।
ਮੁਹੱਬਤ ਬਾਰੇ ਵੀ ਆਪਣੀ ਪੁੱਛਦੇ ਮੈਥੋਂ,
ਅਲਫਾਜਾਂ ਵਿੱਚ ਹੀ ਦੱਸ ਜਾਦੀ ਆਂ,

ਕਸਮੇ ਖੁਦਾ ਦੀ ਮੈਂ ਡਰ ਜਾਂਦੀ ਆਂ,
ਮੁਹੱਬਤ ਬਾਰੇ ਆਪਣੀ ਦੇ ਮੈਂ….
ਅਲਫਾਜਾਂ ਵਿੱਚ ਦੱਸ ਜਾਦੀ ਆਂ……
ਸੰਦੀਪ 421