(Hub of News & Entertainment)
ਮੁੱਦਤਾਂ ਬਾਦ ਮਿਲੀ ਉਹ , ਦੇਖ ਕੇ ਜਿਸਨੂੰ ਮੇਰਾ ਦਿਲ ਰੁਕ ਜਾ ਗਿਆ,
ਬੋਲ ਨਾ ਸਕਿਆ ਕੁਝ ਨਾ ਹੀ ਕੁਝ ਹੋਰ ਉਸ ਬਾਰੇ ਪੁਛਿਆ ਗਿਆ।

ਕਹਿੰਦੀ ਸੀ ਵਾਪਸ ਆਉਂਗੀ ਇੱਕ ਦਿਨ ਤੈਨੂੰ ਮਿਲਣ ਲਈ ਜ਼ਰੂਰ,
ਪਰ ਇਹ ਨਹੀਂ ਸੀ ਪਤਾ ਕਿ ਇੰਦਾ ਹੋਣਗੇ ਦਿਦਾਰ ਉਸਦੇ ਸਾਨੂੰ।।
ਸੰਦੀਪ 421