ਉਹਦੇ ਕਹੇ ਹੋਏ ਬੋਲ ਅੱਜ ਵੀ ਪੁਗਾਉਣੇ ਆ,
ਤੈਨੂੰ ਕਿਵੇਂ ਦੱਸੀਏ ਝੱਲੀਏ ਕਿ ਅਸੀਂ ਅੱਜ ਵੀ ਤੈਨੂੰ ਚਾਹੁਣੇ ਆਂ।
ਇੱਕ ਮੁਲਾਕਾਤ ਲਈ ਅੱਜ ਵੀ ਮੇਰਾ ਦਿਲ ਬੇਚੈਨ ਆ,
ਪਰ ਕੀ ਕਰੀਏ! ਅੱਜ ਵੀ ਸਾਹਮਣੇ ਆ ਜਾਂਦੇ ਉਹਦੇ ਹੰਝੂਆਂ ਨਾਲ ਭਰੇ ਨੈਣ ਆ ।
ਆਖ਼ਰੀ ਮੁਲਾਕਾਤ ਦੇ ਕਹੇ ਅਲਫਾਜ਼ ਅੱਜ ਵੀ ਯਾਦ ਆ,
ਰੋਂਦੀ ਰੋਦੀ ਕਹਿੰਦੀ ਭੁੱਲ ਜਾਵੀ ਐਵੇਂ ਆਪਣੀ ਮੁਹੱਬਤ ਨੂੰ ਤੂੰ ਜਿਵੇ ਕਿ ਮੈਂ ਕੋਈ ਤੇਰਾ ਖ਼ੁਆਬ ਆ-ਮੈਂ ਤੇਰਾ ਖ਼ੁਆਬ ਆਂ।।
ਸੰਦੀਪ 421