ਅੱਜ ਆ ਕੇ ਝੱਲੀ ਜਿਹੀ ਮੈਨੂੰ ਕਹਿੰਦੀ ,
ਮੈਂ ਸੁਣਿਆ ਗੁਲਾਬ ਦਾ ਫੁੱਲ ਦੇਣ ਨਾਲ ਮੁਹੱਬਤ ਵੱਧਦੀ ਐ।
ਇਹ ਸੁਣ ਕੇ ਪਹਿਲਾਂ ਤਾਂ ਮੈਂ ਚੁੱਪ ਰਿਹਾ,
ਬਾਦ ਵਿੱਚ ਫਿਰ ਮੈਂ ਨੂੰ ਕਿਹਾ ਕਿ …..
ਜੇਕਰ ਅਜਿਹਾ ਹੁੰਦਾ ਐ ਤਾਂ , ਬਾਗਾਂ ਦੇ ਮਾਲੀਆਂ ਨੂੰ ਹੁਣ ਤੱਕ ਸਾਰੇ ਸ਼ਹਿਰ ਦੀ ਮੁਹੱਬਤ ਮਿਲ ਗਈ ਹੋਈ ਸੀ।
ਇਹ ਸੁਣ ਕੇ …….. ਉਹ ਬਸ ਚੁੱਪ ਜਿਹੀ ਰਹਿ ਗਈ ….. ।।
ਸੰਦੀਪ 421