Sun. Oct 13th, 2024

ਕਦੇ ਕਦੇ ਚੁੱਪ……..

By TV10 Punjab Sep16,2024
Spread the love

ਕਦੇ ਕਦੇ ਚੁੱਪ ਰਹਿਣਾ ਵੀ ਜ਼ਰੂਰੀ ਹੁੰਦਾ ਐ,
ਕਿਉਂਕਿ ਕਈ ਵਾਰ ਮੁਹੱਬਤ ਦੇ ਇਜ਼ਹਾਰ ਲਈ ਅਲਫਾਜਾਂ ਤੋਂ ਵੱਧ ਚੁੱਪੀ ਸਭ ਬਿਆਨ ਕਰ ਦਿੰਦੀ ਐ।।

ਸੰਦੀਪ 421

WhatsApp Image 2024 09 16 at 12.37.37 AM

Related Post