(Hub of News & Entertainment)
ਅੱਜ ਵੀ ਜਦੋਂ ਕਦੇ ਕਿਤਾਬ ਖੋਲਦਾ ਹਾਂ …..
ਤੇ ਤੇਰੇ ਲਿਖੇ ਹੋਏ ਅਲਫਾਜਾਂ ਨੂੰ ਪੜ ਕੇ ਮੁੜ ਬੰਦ ਕਰ ਦਿੰਦਾ ਹਾਂ,
ਕਿਉਂਕਿ…
ਲਿਖੇ ਹੋਏ ਅਲਫਾਜ਼ ਵਿੱਚ ਅੱਜ ਵੀ ਮੌਜੂਦ ਤੇਰੀਆਂ ਯਾਦਾਂ ਨਾ ਤਾਂ ਤੈਨੂੰ ਭੁੱਲਣ ਦਿੰਦੀਆਂ ਨੇ,
ਨਾ ਹੀ ਤੇਰੇ ਨਾਲ ਕੀਤੇ ਵਾਅਦੇ ਕਾਰਨ ਕੁਝ ਕਹਿਣ ਦਿੰਦੀਆਂ ਨੇ।।
ਸੰਦੀਪ 421
