Sat. Jul 5th, 2025

ਮਹਿਫ਼ਲ ਵਿੱਚ ਬੈਠਾ ਸੀ…..

Spread the love

ਮਹਿਫ਼ਲ ਵਿੱਚ ਬੈਠਾ ਸੀ ਤੇ ਤੇਰਾ ਖਿਆਲ ਆਇਆ,
ਸੋਚਦੇ ਹੋਏ ਤੇਰੇ ਬਾਰੇ, ਕਿਸੇ ਦਾ ਮੈਨੂੰ ਸਵਾਲ ਆਇਆ,

ਕਹਿਦਾ ਕੀ ਦਿਲ ਟੁਟਿਆ ਐ ਤੁਹਾਡਾ ਕਦੇ,
ਮੈਂ ਨਜ਼ਰਾਂ ਝੁਕਾ ਕੇ ਬੈਠਾ ਰਿਹਾ ,
ਪਰ ਤੇਰਾ ਨਾਂ ਮੇਰੀ ਜ਼ੁਬਾਨ ਉਤੇ ਨਾ ਆਇਆ।

    ਸੰਦੀਪ 421
WhatsApp Image 2024 10 19 at 4.40.57 PM

Related Post