(Hub of News & Entertainment)
ਹਾਸਾ ਜਿਹਾ ਗੁੱਮ ਹੋ ਗਿਆ ਐ ਮੇਰੇ ਚਿਹਰੇ ਤੋਂ,
ਜਿਸ ਦਿਨ ਦੀ ਉਨੇ ਉਸਨੂੰ ਭੁਲਣ ਦੀ ਗੱਲ ਆਖੀ ਐ।

ਸਟੇਟਸ ਉਤੇ ਸਾਇਰੀ ਅਤੇ ਕਵਿਤਾਵਾਂ ਨੂੰ ਲਿਖਣਾ ਹੀ ਬੰਦ ਕਰ ਦਿੱਤਾ ਐ ਮੈਂ,
ਕਿਉਂਕਿ ! ਜੇ ਦੇਖਣ ਵਾਲੀ ਹੀ ਚਲੀ ਗਈ ਤਾਂ ਅਲਫਾਜਾਂ ਨੂੰ ਕਿਸ ਲਈ ਲਿਖਾਂ ਮੈਂ।।
ਸੰਦੀਪ 421