(Hub of News & Entertainment)
ਕਹਿਣਾ ਸੌਖਾ ਐ ਹੋਰਾਂ ਲਈ ਸਾਨੂੰ ਕਿ ਭੁੱਲ ਜਾਵਾ ਹੁਣ ਤੈਨੂੰ,
ਪਰ ਕੀ ਪਤਾ ਐ ਉਨ੍ਹਾਂ ਨੂੰ ਕਿ……..
ਦੋ ਅਲਫਾਜ਼ ਨਾਵਾਂ ਦੇ ਦੋਵਾਂ ਦੇ ਇੱਕੋ ਜਿਹੇ ਨੇ ।
ਜਿਸ ਕਰਕੇ ਅੱਜ ਵੀ ਤੈਰੀ ਯਾਦ ਅਕਸਰ ਹੀ ਆ ਜਾਦੀ ਐ, ਅਤੇ ! ਲਿਖੇ ਅਲਫਾਜ਼ ਹੰਝੂਆਂ ਨੂੰ ਸਾਥੀ ਬਣਾ ਲੈਂਦੇ ਨੇ।।
ਸੰਦੀਪ 421
