ਤਕਰੀਬਨ ਅੱਜ 6 ਸਾਲ ਹੋ ਗਏ ਨੇ ਜ਼ਿੰਦਗੀ ਮੇਰੀ ਵਿਚੋਂ ਗਿਆਂ ਹੋਇਆਂ ਤੈਨੂੰ,
ਪਰ ਅੱਜ ਵੀ ਤੇਰੀਆਂ ਯਾਦਾਂ ਆਉਂਦੀਆਂ ਨੇ ਮੈਨੂੰ।
ਤੂੰ ਭਾਵੇਂ ਅੱਗੇ ਵਧ ਗਈ ਐ ਜਿੰਦਗੀ ਵਿੱਚ,
ਪਰ ਮੈਂ ਅੱਜ ਵੀ ਉਥੇ ਹੀ ਠਹਿਰ ਜਿਹਾ ਹਾਂ ਗਿਆ ,
ਪਤਾ ਨਹੀਂ ਕਿ ਇਹ ਮੁਮਕਿਨ ਹੈ ਵੀ ਕਿ ਨਹੀਂ,
ਪਰ! ਖੁਦਾ ਕਸਮ ਇੱਕ ਵਾਰ ਫਿਰ ਤੇਰੇ ਨਾਲ ਜਿਉਣਾ ਚਾਹੁੰਦਾ ਹਾਂ,
ਜੋ ਰਹੇ ਗਏ ਸੀ ਅਲਫਾਜ਼ ਕਹਿਣੋਂ ਤੈਨੂੰ,
ਇਕ ਵਾਰ ਜਰੂਰ ਕਹਿਣਾ ਚਾਹੁੰਦਾ ਹਾਂ -2 ।।
ਸੰਦੀਪ 421