Spread the love ਮਹਿਫ਼ਲ ਵਿੱਚ ਬੈਠਾ ਸੀ ਤੇ ਤੇਰਾ ਖਿਆਲ ਆਇਆ,ਸੋਚਦੇ ਹੋਏ ਤੇਰੇ ਬਾਰੇ, ਕਿਸੇ ਦਾ ਮੈਨੂੰ ਸਵਾਲ ਆਇਆ, ਕਹਿਦਾ ਕੀ ਦਿਲ ਟੁਟਿਆ ਐ ਤੁਹਾਡਾ ਕਦੇ,ਮੈਂ ਨਜ਼ਰਾਂ ਝੁਕਾ ਕੇ ਬੈਠਾ ਰਿਹਾ ,ਪਰ ਤੇਰਾ ਨਾਂ ਮੇਰੀ ਜ਼ੁਬਾਨ ਉਤੇ ਨਾ ਆਇਆ। ਸੰਦੀਪ 421 Post navigation ਸ਼ਹਿਰ ਹੀ ਉਹਦਾ ……हमारे बाद …….