Tv10 Punjab ( Punjab , Politics Desk )
Journalist Sandeep Dhand Ludhiana
3 February
“Are you afraid of filing cases against Punjabis? The more pressure you put on us, the stronger our work will grow.”
“Majithia will not bow down. Majithia will strongly raise the voice of Punjab, Punjab’s farmers, Punjab’s youth, Punjab’s employees, Punjab’s traders, Punjab’s labourers, and Punjab’s law and order. He will follow a policy of ‘Zero Compromise’ and ‘Zero Tolerance’ against you whenever it comes to Punjab.”
Or
ਕੀ ਕਿੱਥੇ ਪੰਜਾਬੀ ਕੇਸਾਂ ਤੋਂ ਡਰਦੇ ਆ ਬਿਕਰਮ ਸਿੰਘ ਮਜੀਠੀਆ
ਅੱਜ ਜੇਲ ਤੋਂ ਬਾਹਰ ਆਉਣ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਉਹਨਾਂ ਕਿਹਾ ਕਿ

” ਕੀ ਕਿੱਥੇ ਪੰਜਾਬੀ ਕੇਸਾਂ ਤੋਂ ਡਰਦੇ ਆ , ਸਾਨੂੰ ਤਾਂ ਜਿੰਨਾ ਰਗੜਾ ਚਾੜੋਗੇ ਉਨ੍ਹਾਂ ਹੀ ਕੰਮ ਵੱਧਣਾ” ।
ਮਜੀਠੀਆ ਝੁਕੇਗਾ , ਮਜੀਠੀਏ ਨੇ ਪੰਜਾਬ ਦੀ ਗੱਲ , ਪੰਜਾਬ ਦੇ ਕਿਸਾਨਾਂ ਦੀ ਗੱਲ , ਪੰਜਾਬ ਦੇ ਨੌਜਵਾਨ ਦੀ ਗੱਲ , ਪੰਜਾਬ ਦੇ ਮੁਲਾਜ਼ਮ ਦੀ ਗੱਲ , ਪੰਜਾਬ ਦੇ ਵਪਾਰੀ ਦੀ ਗੱਲ , ਪੰਜਾਬ ਦੇ ਮਜ਼ਦੂਰ ਦੀ ਗੱਲ , ਪੰਜਾਬ ਦੇ ਲਾਅ ਐਂਡ ਆਰਡਰ ਦੀ ਗੱਲ ਪੋਹ ਵਜਾ ਕੇ ਕਰੂਗਾ ਤੇ ਤੇਰੇ ਖਿਲਾਫ਼ “Zero Compromise” ਅਤੇ “Zero Tolerance” ਦੀ ਪਾਲਿਸੀ ਰੱਖੂਗਾ ਗੱਲ ਪੰਜਾਬ ਦੀ ਆਊਗੀ।
Full Video on Facebook Page :@tv10-punjab
@tv10-punjab https://www.facebook.com/share/r/1AdkYy8ZfR/