ਕਦੇ ਲੱਗਿਆ ਹੀ ਨਹੀਂ ਸੀ ਕਿ ਉਹ…….

ByTV10 Punjab

Sep 3, 2024
Spread the love

ਕਦੇ ਲੱਗਿਆ ਹੀ ਨੀ ਸੀ ਕਿ ਇੰਝ ਕਰੇਗੀ ਉਹ ਸਾਡੇ ਨਾਲ ,
ਉਨੂੰ ਵੀ ਪਤਾ ਸੀ ਸ਼ਾਇਦ ਇਹ ਸਭ ਹੋਣਾ ਹੀ ਏ ਇੱਕ ਦਿਨ ।।

WhatsApp Image 2024 09 03 at 6.00.14 PM

ਕੀ ਕਰੀਏ ਭੁੱਲ ਤਾਂ ਹੋਣਾ ਹੀ ਨੀ ਉਸਨੂੰ ਕਦੇ ,
ਬੱਸ ਹੁਣ ਉਹਦੀਆਂ ਗੱਲਾਂ ਹੀ ਯਾਦਾਂ ਵਿਚ ਆਉਂਦੀਆਂ ਨੇ।।

ਕਹਿੰਦੀ ਸੀ ਛੱਡ ਕੇ ਤਾ ਕਦੇ ਨਹੀਂ ਜਾਵਾਂਗੀ ਤੈਨੂੰ ਸੱਜਣਾ ,
ਪਰ ਅਫਸੋਸ ਲੱਗਦਾ ਸ਼ਾਇਦ ਪਿੰਡ ਵਾਲੀ , ਸ਼ਹਿਰ ਵਾਲੇ ਉੱਤੇ ਡੁੱਲ ਗਈ ।।

                     ਸੰਦੀਪ ਢੰਡ 421