ਤਕਰੀਬਨ ਦਸ ਸਾਲ ਬਾਅਦ ਅੱਜ ਫਿਰ ਆਪਣੇ ਗੁੱਟ ਉੱਤੇ ਘੜੀ ਬੰਨੀ,
ਕਿਉਂਕਿ ਉਸਦੇ ਕਹੇ ਅਲਫਾਜਾਂ ਨੇ ਮੈਨੂੰ ਉਸ ਦੀ ਮੁੜ ਯਾਦ ਉਦੋਂ ਦੁਆਈ !
ਜਦ ਉਸਦੀ ਲਿਖਤ ਅੱਜ ਮੇਰੇ ਸਾਹਮਣੇ ਆਈ ਜਿਸ ਚ ਲਿਖਿਆ ਸੀ ਕਿ….
ਜੇਕਰ ਮੇਰੀ ਮੁਹੱਬਤ ਸੱਚੀ ਹੋਈ ਤਾਂ ਖੁਦਾ ਕਸਮ ਇੱਕ ਦਿਨ ਮੁੜ ਆਪਣੇ ਗੁੱਟ ਉਪਰ ਘੜੀ ਜ਼ਰੂਰ ਸਜਾਵੀਂ ।
ਕਿਉਂਕਿ ਉਹਨੂੰ ਵੀ ਪਸੰਦ ਸੀ ਮੇਰਾ ਘੜੀ ਬੰਨਣਾ।।
ਸੰਦੀਪ 421