ਲੇਖਾਂ ਵਿਚੋਂ ਸਾਡੇ ਦੂਰ ਹੋ ਗਏ ਨੇ,
ਵਗ ਵਗ ਹੰਝੂ ਵੀ ਥੋੜ੍ਹੇ ਰਹਿ ਗਏ ਨੇ।
ਮਿੰਨਤਾਂ ਕਰਦਾ ਰਹਿ ਗਿਆ ਉਹਦੀਆਂ ਮੈਂ,
ਹੱਥ ਵੀ ਅੱਗੇ ਜੋੜੇ ਉਹਦੇ ਮੈਂ ,
ਮੁਸ਼ਕਿਲਾਂ ਵਿੱਚ ਸਾਥ ਛੱਡਿਆ ਜੋ ,
ਜ਼ਿੰਦਗੀ ਚ ਹਨੇਰੇ ਹੋਗੇ।
ਹੁਣ ਤਾਂ ਕਮਲੀਏ ਵਾਪਿਸ ਆਜਾ ,
ਜ਼ਿੰਦਗੀ ਦੇ ਦਿਨ ਥੋੜੇ ਰਹਿ ਗਏ -2 ।।
ਸੰਦੀਪ 421